Related Articles
ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਹੋਣਾ ਚਾਹੀਦਾ ਹੈ BSP ਬਸਪਾ ਕੋਆਡੀਨੇਟਰ ਆਕਾਸ਼ ਆਨੰਦ ਜਿਸ ਨੇ ਸਰਕਾਰ ਦੇ ਖਿਲਾਫ ਬਿਆਨ ਦਿੱਤਾ ਸੀ ਇਹ ਆਤੰ/ਕਵਾਦੀਆਂ ਦੀ ਸਰਕਾਰ ਏ ਉਸਦੇ ਪਰਚਾ ਦਰਜ ਹੋ ਗਿਆ ਹੁਣ ਮੈਡਮ ਕੰਗਣਾਂ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ
ਸਾਡੀ ਪੰਜਾਬ ਦੀ ਸਰਕਾਰ ਹੀ ਗੈਰ-ਜਿੰਮੇਵਾਰ ਆ ਜਿਸ ਨੇ ਕੰਗਨਾ ਦੇ ਇਸ ਬਿਆਨ ਤੇ ਅਤੇ ਜੋ ਹਿਮਾਚਲ ਵਿੱਚ ਘੁੰਮਣ ਗਏ ਪੰਜਾਬੀਆਂ ਤੇ ਹਮਲੇ ਹੋਣ ਤੇ ਵੀ ਕੋਈ ਕਾਰਵਾਈ ਨਹੀ ਕੀਤੀ। ਨਾ ਹੀ ਕੋਈ ਦੂਜੀa ਪਾਰਟੀਆ ਦੇ ਲੀਡਰ ਹੀ ਬੋਲੇ ਹਨ।
ਵਕੀਲ ਜੀ ਇਹ ਪੰਜਾਬ ਨਾਲ ਧॅਕਾ ਹੈ ਜਦੋ ਕੁਲिਵਦਰ ਕੋਰ ਤੇ ਪਰਚਾ ਤੇ ਗिਰਫਤਾਰੀ ਹੋਈ ਕੋਈ ਸਰਕਾਰ ਨੇ िਕਸੇ ਤੋ ਕੋਈ ਪੁਛिਗਛ ਨਹੀ िਕਤੀ ਥॅਪੜ ਮਾਰਨ ਦੀ ਵੀਢੀਓ ਕੋਈ ਨਹੀ ਦੋਵੇ ਪਾਸੇ ਦੀ ਪੂਰੀ ਵੀਢੀਓ ਨਹੀ िਵਖਾਈ िਸਰਫ ਕੰਗਨਾ ਦੀ ਹੀ ਸੁਣੀ ਗਈ ਹੈ ਕੰਗਨਾ ਦਾ ਪਛੋਕੜ ਮਾੜਾ ਤੇ ਕੁਲिਵਦਰ ਕੋਰ ਦਾ ਸਹੀ ਹੈ
ਸਾਬਾਸ਼ ਬਾਈ ਜੀ ਧੰਨਵਾਦ ਤਹਾਡਾ ਜਿਹੜੇ ਪੰਜਾਬ ਲਈ ਲੜ ਰਹੋ ਹੋ ਆਉਣ ਵਾਲੇ ਸਮੇ ਤੁਸੀ ਇਲੈਕਸ਼ਨ ਲੜੋ MP ਦੇ
ਸਾਡਾ ਸਾਥ ਤਾਂ ਸਾਡੇ ਉਹ ਨਹੀਂ ਦਿੰਦੇ ਜਿਦਾ ਸੀਐਮ ਭਗਵੰਤ ਮਾਨ ਐਫ ਆਈ ਆਰ ਦਰਜ ਹੋਣੀ ਚਾਹੀਦੀ ਸੀ ਦੂਜੇ ਦਿਨ ਹੀ ਜੋ ਵੀ ਪੰਜਾਬ ਬਾਰੇ ਗਲਤ ਬੋਲਦਾ ਹੈ ਉਹਦੇ ਤੇ ਜਦੀ ਕਾਰਵਾਈ ਹੋਣੀ ਚਾਹੀਦੀ ਹੈ
ਪੰਜਾਬ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਸੀ ਕੰਗਨਾ ਰਣੌਤ ਸ਼ਰੇਆਮ ਅੱਤ/ਵਾਦੀਆਂ ਨਾਲ ਪਿਆਲੇ ਖੜਕਾਉਂਦੀ ਹੈ ਇਸ ਨੂੰ ਕੋਈ ਕੁਝ ਨਹੀ ਬੋਲਿਆ। ਜੇਕਰ ਕੋਈ ਸਿੱਖ ਯਾਂ ਮੁਸਲਮਾਨ ਹੁੰਦਾ ਤਾਂ ਅੱਤ/ਵਾਦੀਆਂ ਦਾਂ ਸਾਥ ਦੇਣਾ ਦਾਂ ਟੈਕ ਲੱਗ ਜਾਣਾ ਸੀ ਕਿਉ ਨਹੀ ਕਨੂੰਨ ਕੋਈ ਕਾਰਵਾਈ ਕਰਦਾਂ
ਤਲਵਾੜਾ ਭਾਈ ਸਾਹਿਬ ਦਾ ਪੰਜਾਬੀਆ ਨੂੰ ਵੱਧ ਤੋਂ ਵਧ ਸਾਥ ਦੇਣ ਦੀ ਲੋੜ ਹੈ। ਔਰ ਜੋ ਕੁਝ ਵੀ ਇਹਨਾ ਵੀਰਾਂ ਨੇ ਕਿਹਾ ਹੈ ਬਿਲਕੁਲ ਸੋਲਾਂ ਆਨੇ ਸੱਚ ਕਿਹਾ ਹੈ
ਬਹੁਤ ਹੀ ਸ਼ਲਾਘਾਯੋਗ ਅਤੇ ਹਿੰਮਤਵਾਲਾ ਕਦਮ ਚੁੱਕਣ ਲਈ ਤਲਵਾੜਾ ਸਾਹਿਬ ਮੈ ਸਵਾਗਤ ਕਰਦਾ ਹਾਂ ਅਤੇ ਤੁਹਾਨੂੰ ਸਹਿਯੋਗ ਵੀ ਕਰਾਂਗਾ
ਪੰਜਾਬ ਸਰਕਾਰ ਵੱਲੋਂ ਕੰਗਨਾ ਰਣੌਤ ਤੇ ਮਾਨ ਹਾਨੀ ਦਾ ਕੇਸ ਕਰਨਾ ਚਾਹੀਦਾ ਹੈ
ਕੰਗਨਾ ਤੇ ਤਾਂ ਉਸੇ ਟਾਇਮ ਪਰਚਾ ਦਰਜ਼ ਹੋਣਾ ਚਾਹੀਦਾ ਸੀ ਜਦੋਂ ਉਸ ਨੇ ਕਿਹਾ ਸੀ ਕਿ ਦੇਸ਼ 2014ਵਿੱਚ ਆਜ਼ਾਦ ਹੋਇਆ 1947ਵਿਚ ਤਾਂ ਆਜ਼ਾਦੀ ਭੀਖ ਵਿੱਚ ਮਿਲ਼ੀ ਸੀ।ਇਹ ਭਗਤ ਸਿੰਘ ਰਾਜਗੁਰੂ ਚੰਦਰ ਸ਼ੇਖਰ ਆਜ਼ਾਦ, ਸੁਭਾਸ਼ ਚੰਦਰ ਬੋਸ ਤੇ ਹੋਰ ਜਿੰਨੇ ਵੀ ਆਜ਼ਾਦੀ ਘੁਲਾਟੀਏ ਜਿਨ੍ਹਾਂ ਦੀ ਕੁਰਬਾਨੀ ਸਦਕਾ ਅਸੀਂ ਆਜ਼ਾਦ ਹੋਏ ਹਾ। ਇਨ੍ਹਾਂ ਸਾਰਿਆਂ ਦਾ ਇੱਕ ਨੱਚਣ ਵਾਲੀ ਜੋ ਬਿਨਾਂ ਵਿਆਹ ਕੀਤਿਆਂ ਰੀਤਿਕ ਰੋਸ਼ਨ ਨਾਲ ਖੇਹ ਖਾਂਦੀ ਰਹੀ ਹੈ ਤੇ ਹੋਰ ਪਤਾ ਨਹੀਂ ਕਿੰਨੇ ਕੁ ਹੋਣਗੇ ਜਿਨ੍ਹਾਂ ਤੋਂ ਫ਼ਿਲਮਾਂ ਹਾਸਿਲ ਕਰਨ ਲਈ ਕੀ ਕੀ ਕੀਤਾ ਹੋਣਾ।ਸਹੀ ਹੈ ਇਸ ਕੰਗਨਾ ਤੇ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ। ਪੰਜਾਬ ਤੇ ਪੰਜਾਬੀਆਂ ਦਾ ਅਪਮਾਨ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ