ਖੇਡ ਸਮਾਚਾਰ

Chandigarh Dr. Hearing of hands and feet, fighting ants in the body. Listen to the treatment. Watch the video.

Sharing is caring!

ਸਤਿ ਸ੍ਰੀ ਅਕਾਲ ਦੋਸਤੋ ਸਾਡੇ ਪੇਜ ਤੇ ਸਵਾਗਤ ਆਂ , ਉਮੀਦ ਕਰਦਾ ਸਾਰੇ ਠੀਕ ਹੋਵੋਗੇ, ਜਿਵੇ ਕਿ ਅਸੀਿ ਹਰ ਰੋਜ ਆਪਣੇ ਪੇਜ ਤੇ ਨਵੀ ਜਾਣਕਾਰੀ ਲੈ ਕਿ ਆਉਦੇ ਹਾਂ, ਜੇ ਕਰ ਸਾਡੀ ਸਿਹਤ ਤੰਦਰੁਸਤ ਹੋਵੇਗੀ ਤਾ ਹੀ ਅਸੀਂ ਇੱਕ ਚੰਗਾ ਜੀਵਨ ਜੀਅ ਸਕਦੇ ਤੇ ਹਮੇਸ਼ਾਂ ਖੁਸ਼ ਰਹਿ ਸਕਦੇ ਹਾਂ ਤੇ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਡੇ ਬਹੁਤ ਕੰਮ ਆਵੇਗੀ,

ਤੇ ਤੁਸੀਂ ਇਸਨੂੰ ਪੂਰੀ ਬਰੀਕੀ ਦੇ ਨਾਲ ਸਮਝ ਕੇ ਹੀ ਆਪਣੇ ਘਰ ਵਿਚ ਇਸਤੇਮਾਲ ਕਰੋ ਕਿਉਂਕਿ ਅਧੂਰੀ ਜਾਣਕਾਰੀ ਖਤਰੇ ਦਾ ਪ੍ਰਤੀਕ ਹੁੰਦੀ ਤੇ ਅਸੀਂ ਨਹੀਂ ਚਾਹੁੰਦੇ ਕਿ ਤੁਹਾਡੀ ਸਿਹਤ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਹੋਵੇ ਤੇ ਤੁਸੀਂ ਇਸਦੇ ਗਲਤ ਪ੍ਰਭਾਵ ਦਾ ਸ਼ਿਕਾਰ ਨਾ ਹੋਵੋਂ |

ਅਸੀ ਇਹ ਜਾਣਕਾਰੀ ਅਖਬਾਰਾ,ਨਿਊਜ ਚੈੱਨਲਾ,ਯੂ-ਟਿਉਬ ਤੋ ਲਈ ਹੈ।ਇਸ ਵਿਚ ਸਾਡਾ ਕੋਈ ਨਿੱਜੀ ਰੋਲ ਨਹੀ ਹੈ।ਕੋਈ ਵੀ ਨੁਸਖਾ ਵਰਤਨ ਤੋ ਪਹਿਲਾ ਨਿਜੀ ਸਲਾਹ ਜਰੂਰ ਲੇ ਲਵੋ।

ਸਰੀਰ ਸੁਣ ਹੁੰਦਾ ਹੋਵੇ,ਜਿਵੇਂ ਸਰੀਰ ਵਿੱਚ ਸੂਈਆਂ ਚੁੱਭਦੀਆਂ ਹੋਣ ਜਾਂ ਕੀੜਿਆਂ ਲੜ ਰਹੀਆਂ ਹੋਣ। ਬਹੁਤ ਸਾਰੇ ਲੋਕ ਇਸਦਾ ਇਲਾਜ ਕਈ ਵੱਡੇ ਅਤੇ ਮਹਿੰਗੇ ਡਾਕਟਰਾਂ ਤੋਂ ਵੀ ਕਰਵਾਉਂਦੇ ਹਨ ਪਰ ਮਹਿੰਗੀਆਂ ਦਵਾਈਆਂ ਤੋਂ ਬਾਅਦ ਵੀ ਇਹ ਸਮੱਸਿਆ ਦੂਰ ਨਹੀਂ ਹੁੰਦੀ। ਇਸ ਲਈ ਅੱਜ ਅਸੀਂ ਤੁਹਾਨੂੰ ਇਸ ਸਮੱਸਿਆ ਯਾਨੀ ਹੱਥ ਪੈਰ ਸੁੰਨ ਹੋਣ ਦਾ ਸਭਤੋਂ ਸਸਤਾ ਅਤੇ ਸੌਖਾ ਇਲਾਜ ਦੱਸਣ ਜਾ ਰਹੇ ਹਾਂ।

ਇਹ ਇਲਾਜ ਡਾਕਟਰ ਸੰਤੋਖ ਸਿੰਘ (ਚੰਡੀਗੜ੍ਹ) ਵੱਲੋਂ ਦੱਸਿਆ ਗਿਆ ਹੈ ਅਤੇ ਇਸ ਨਾਲ ਕੁਝ ਹੀ ਦਿਨਾਂ ਵਿੱਚ ਤੁਹਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਡਾਕਟਰ ਸਾਹਿਬ ਦਾ ਕਹਿਣਾ ਹੈ।

ਕਿ ਸਾਡੇ ਸਰੀਰ ਵਿੱਚ ਜਰੂਰੀ ਪੋਸ਼ਕ ਤੱਤਾਂ ਦੀ ਘਾਟ ਕਾਰਨ ਇਹ ਸਮੱਸਿਆ ਹੁੰਦੀ ਹੈ। ਇਹ ਸਮੱਸਿਆ ਜਿਆਦਾਤਰ ਸ਼ੂਗਰ ਦੇ ਮਰੀਜਾਂ ਅਤੇ ਰੀੜ੍ਹ ਦੀ ਹੱਡੀ ਦੇ ਮਣਕਿਆਂ ਦੀ ਦਿੱਕਤ ਦੇ ਕਾਰਨ ਵੀ ਹੁੰਦੀ ਹੈ। ਇਨ੍ਹਾਂ ਕਾਰਨਾਂ ਕਰਕੇ ਹੀ ਨਾੜਾਂ ਕਮਜ਼ੋਰ ਹੋ ਜਾਂਦੀਆਂ ਹਨ

 

ਅਤੇ ਇਨ੍ਹਾਂ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ। ਇਸ ਲਈ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਆਪਣੇ ਸਰੀਰ ਵਿੱਚ ਵਿਟਾਮਿਨ ਅਤੇ ਪੋਸ਼ਕ ਤੱਤਾਂ ਦੀ ਕਮੀ ਨੂੰ ਦੂਰ ਕਰਨਾ ਬਹੁਤ ਜਰੂਰੀ ਹੈ।

ਕੁਝ ਅਜਿਹੀਆਂ ਚੀਜਾਂ ਹਨ ਜਿਨ੍ਹਾਂ ਨੂੰ ਖਾਣ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਜਿਵੇਂ ਕਿ ਸੋਇਆਬੀਨ, ਅਲਸੀ, ਚਿਆ ਸੀਡ, ਬਦਾਮ, ਅਤੇ ਅਖਰੋਟ। ਤੁਸੀਂ ਇਨ੍ਹਾਂ ਚੀਜਾਂ ਨੂੰ ਆਪਣੀ ਰੋਜ਼ਾਨਾ ਦੀ ਡਾਈਟ ਵਿੱਚ ਸ਼ਾਮਿਲ ਕਰਕੇ ਹੱਥ ਪੈਰ ਸੁੰਨ ਹੋਣ ਦੀ ਸਮੱਸਿਆ ਤੋਂ ਬਹੁਤ ਜਲਦੀ ਛੁਟਕਾਰਾ ਪਾ ਸਕਦੇ ਹੋ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦਾ ਪੂਰਾ ਤਰੀਕਾ ਜਾਨਣ ਲਈ ਹੇਠਾਂ ਦਿਤੀ ਗਈ ਵੀਡੀਓ ਦੇਖੋ

Leave a Reply

Your email address will not be published. Required fields are marked *