Related Articles
ਮੇਰਾ ਪਿੰਡ ਖੰਨੇ ਕੋਲ ਆ ਸਾਡੇ ਸਿਰਫ਼ 70 ਘਰ ਨੇ। ਸਾਡੇ ਪਿੰਡ ਮਿਨਰਲ ਵਾਟਰ ਆਲੀ ਫੈਕਟਰੀ ਖੁੱਲੀ ਤੇ ਮਾਲਕ ਨੇ ਸਾਰੇ ਵਰਕਰ ਭਈਏ ਰੱਖੇ ਪਰ ਸਾਡੇ ਪਿੰਡ ਵਾਲਿਆਂ ਨੇ ਮਤਾ ਪਾਸ ਕਰਕੇ ਕਿਸੇ ਨੂੰ ਕਮਰਾ ਨੀ ਦਿੱਤਾ ਤੇ ਹੌਲੀ ਹੌਲੀ ਸਾਰੇ ਭਈਏ ਕੰਮ ਛੱਡ ਚਲੇ ਗਏ।
ਜੇਕਰ ਪੰਜਾਬ ਵਿਚ ਸਰਕਾਰ ਕਿਤੇ ਵੀ ਫੈਕਟਰੀ ਲਾਉਂਦੀ ਹੈ ਤਾਂ ਉਸ ਵਿੱਚ ਮਜਦੂਰ ਪਿੰਡ ਵਾਸੀ ਹੀ ਹੋਣਗੇ ਇਹ ਆਵਾਜ਼ ਹੀ ਹੁਣ ਚੁਕਣੀ ਪੈਣੀ ਹੈ
ਜਿੰਨਾ ਚਿਰ ਪੰਜਾਬੀ ਪੰਜਾਬੀ ਨੂੰ ਵੇਖ ਕੇ ਲੱਤਾਂ ਖਿੱਚਣੋ ਨਹੀਂ ਹਟਦੇ ਉਨ੍ਹਾਂ ਚਿਰ ਤੂਹਾਡਾ ਕੁਝ ਵੀ ਨਹੀਂ ਹੋ ਸਕਦਾ ਕੱਲੇ ਕੱਲੇ ਚਿੱਤਰ ਖਾਊ ਗੈ ਪੰਜਾਬੀ ਵੀਰੋ ਇੱਕ ਹੋ ਜਾਊ ਧੰਨਵਾਦ
ਜਿਸ ਹਿਸਾਬ ਨਾਲ ਇਹ ਅੱਜ ਕੱਲ੍ਹ ਪੰਜਾਬ ਵਿੱਚ ਹਨ ਹਰ ਪਾਸੇ ਇਹ ਕੰਮ ਕਰ ਰਹੇ ਹਨ ਇਹ ਹੋਰ ਰਾਜਾਂ ਵਿਚੋਂ ਆ ਕੇ ਪੰਜਾਬ ਵਿੱਚ ਸਰਕਾਰੀ ਨੌਕਰੀਆਂ ਤੇ ਲੱਗੇ ਹਨ ਤੇ ਪੰਜਾਬੀ ਬੇਰੁਜਗਾਰ ਹਨ ਇਹ ਪੰਜਾਬੀਆ ਦਾ ਰੁਜਗਾਰ ਖਾਂ ਰਹੇ ਹਨ ਆਉਣ ਵਾਲੇ ਟਾਈਮ ਵਿੱਚ ਇਹਨਾਂ ਨੇ ਪੰਜਾਬ ਤੇ ਕਬਜਾ ਕਰ ਲੈਣਾ
ਸਾਰੇ ਵੀਰ ਲਾਮਬੰਦ ਹੋਣ ਦੀ ਲੋੜ ਹੈ ਇਹ ਸਭ ਸਰਕਾਰ ਦੀ ਚਾਲ ਜੋ ਇਨ੍ਹਾਂ ਸਾਡੇ ਪਿੰਡਾਂ ਵਿੱਚ ਵਾੜੀ ਜਾਂਦੇ ਇਨ੍ਹਾਂ ਡਟ ਕੇ ਵਿਰੋਧ ਕਰਨਾ ਕਰੋ ਨਹੀ ਤਾਂ ਇਨ੍ਹਾਂ ਸਾਡੇ ਪਿੰਡ ਮੱਲ ਲੈਣੇ ਇੱਕ ਜੁੱਟ ਹੋ ਜਾਊ ਜੀ
ਸੱਚ ਕੌੜਾ ਹੁੰਦਾ ਅਸੀ ਪੰਜਾਬੀ ਹੱਢ ਹਰਾਮ ਹੋ ਚੁੱਕੇ ਹਾਂ ਅਸੀਂ ਭਈਏ ਆਪ ਸਿਰ ਤੇ ਬਿਠਾ ਕੇ ਹੁਣ ਪਛਤਾ ਰਹੇ ਹਾਂ ਹੁਣ ਤੁਹਾਡਾ ਸਾਥ ਕਿਸੇ ਨਹੀਂ ਦੇਣਾ ਹੁਣ ਹੀ ਕੁਛ ਕਰਨਾ ਤੁਹਾਨੂੰ ਖੁਦ ਨੂੰ ਹੀ ਇੱਕਾ ਬਣਾ ਕੇ ਕਰਨਾ ਪੈਣਾ ਤੇ ਜ਼ ਤੁਸੀ ਅੱਜੇ ਵੀ ਇਕ ਦੂਜੇ ਦੇ ਮੋਢੇ ਤੇ ਰਖ ਕੇ ਚਲਾਉਂਦੇ ਰਹੋ ਗੇ ਤੇ ਆਪਣੀ ਜਿੰਮੇਵਾਰੀ ਤੋਂ ਭੱਜ ਦੇ ਰਹੋਗੇ ਤਾਂ ਫਿਰ ਏਸੇ ਤੇਰ੍ਹਾਂ ਬਰਬਾਦ ਹੋ ਜਾਵੋਗੇ ਇਕੱਲੇ ਇਕੱਲੇ ਇਸ ਮੁਸੀਬਤ ਦਾ ਹੱਲ ਏਕ ਦੂਜੇ ਦਾ ਸਾਥ ਦਿੱਤੇ ਹੀ ਨਿਕਲਣਾ ਹੈ ਹਰ ਬੰਦਾ ਆਪਣੀ ਜਿੰਮੇਵਾਰੀ ਨਾਲ ਲੜ ਰਹੇ ਲੋਕਾ ਦੇ ਨਾਲ ਖੜੇ ਤੇ ਸਾਥ ਦੇਵੇ