ਫਸਲੀ ਵਿਭਿੰਨਤਾ ਬਾਰੇ ਕਿਸਾਨਾਂ ਵੱਲੋਂ ਬਹੁਤ ਵਧੀਆ ਗੱਲ ਕੀਤੀ ਗਈ ਹੈ ਕਿਉਂਕਿ ਜੇਕਰ ਸਰਕਾਰ ਦੂਜੀਆਂ ਫਸਲਾਂ ਤੇ ਐਮਐਸਪੀ ਤੇ ਖਰੀਦ ਦੀ ਗਰੰਟੀ ਦੇਵੇਗੀ ਤਾਂ ਜਮੀਨ ਹੇਠਲੇ ਪਾਣੀ ਦੀ ਬਹੁਤ ਬਚਤ ਹੋਵੇਗੀ। ਸਰਕਾਰ ਨੂੰ ਨਰਮੇ ਦੀ ਬੀਟੀ 5 ਨੂੰ ਮਾਨਤਾ ਦੇਣੀ ਚਾਹੀਦੀ ਐ। ਫੇਰ ਨਰਮਾ ਉਤਪਾਦਕਾਂ ਨਰਮਾ ਬੀਜਣਗੇ। ਕਿਸਾਨ ਕਦੋਂ ਚਾਹੁੰਦਾ …
Read More »